ਰੁਜ਼ਗਾਰ ਦਾ ਇਕਰਾਰਨਾਮਾ ਕੀ ਹੈ

ਖੇਤੀਬਾੜੀ ਦੇ ਖੇਤਰ ਵਿੱਚ ਕਰਮਚਾਰੀ ਜਾਂ ਮਹਿਲਾ ਕਰਮਚਾਰੀ ਉਸ ਵੇਲੇ ਬਣਿਆ ਜਾਂਦਾ ਹੈ ਜਦੋਂ ਤੁਸੀਂ ਹੱਥਦਸਤੀ ਕਿਸੇ ਖ਼ੇਤੀ ਦੇ ਕੰਮ ਦੇ ਫਾਰਮ ਵਿੱਚ ਕਿਸੇ ਤਰ੍ਹਾਂ ਦੀ ਫ਼ਸਲ ਨੂੰ ਤਿਆਰ ਕਰਦੇ ਹੋ ਜਾਂ ਫਿਰ ਕਿਸੇ ਹੋਰ ਵਿਅਕਤੀ ਦੇ ਲਈ ਉਸਦੇ ਪਸ਼ੂਆਂ ਦੀ ਪਰਵਰਿਸ਼ ਕਰਦੇ ਹੋ। ਇਕਰਾਰਨਾਮੇ ਨੂੰ ਇਟਾਲੀਅਨ ਅਤੇ ਵਿਦੇਸ਼ੀ ਕਰਮਚਾਰੀਆਂ ਵਲੋਂ ਦਸਤਖ਼ਤ ਕੀਤਾ ਜਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਹੱਕ ਅਤੇ ਫ਼ਰਜ਼ਾਂ ਨੂੰ ਹਾਸਿਲ ਕੀਤਾ ਜਾਂਦਾ ਹੈ। ਜੇਕਰ ਇਕਰਾਰਨਾਮੇ ਦਾ ਪਾਲਣ ਨਹੀਂ ਹੁੰਦਾ ਹੈ ਤਾਂ ਇਟਾਲੀਅਨ ਅਤੇ ਵਿਦੇਸ਼ੀ ਕਾਮਾ ਕਿਸੇ ਵਕੀਲ ਜਾਂ ਮਜ਼ਦੂਰ ਯੂਨੀਅਨ ਨਾਲ ਪੁੱਛ ਪੜਤਾਲ ਕਰ ਸਕਦਾ ਹੈ। ਇਕਰਾਰਨਾਮੇ ਤੋਂ ਬਗੈਰ ਕੰਮ ਕਰਨਾ ਵੀ ਇੱਕ ਕਾਰਣ ਹੈ ਜਿਸ ਕਰਕੇ ਖੇਤੀਬਾੜੀ ਦੇ ਇਟਾਲੀਅਨ ਅਤੇ ਵਿਦੇਸ਼ੀ ਕਰਮਚਾਰੀਆਂ ਨੂੰ ਘੱਟ ਭੁਗਤਾਨ ਅਤੇ ਕਈ ਘੰਟਿਆਂ ਲਈ ਕੰਮ ਕਰਨਾ ਪੈਂਦਾ ਹੈ। ਇਸ ਸ਼ੋਸ਼ਣ ਦਾ ਸਹੀ ਮੁਕਾਬਲਾ ਕਰਨ ਲਈ ਸ਼ਿਕਾਇਤ (ਦੀਨੂੰਚਾ) ਨੂੰ ਲਿਖਤੀ ਰੂਪ ਵਿੱਚ ਦਾਇਰ ਕਰਵਾਉਣਾ ਚਾਹੀਦਾ ਹੈ।

COSA E’ UN CONTRATTO DI LAVORO

Nel settore agricolo si diventa lavoratori o lavoratrici dipendenti se si svolge un lavoro manuale coltivando un fondo o allevando animali alle dipendenze di un’azienda agricola o di altra persona che svolge attività agricola. Il contratto deve essere sempre firmato dai lavoratori italiani e stranieri. Da esso derivano diritti e doveri. Se il contratto non viene rispettato il lavoratore italiano e straniero può rivolgersi ad un avvocato o al sindacato. Il lavoro senza contratto è una delle ragioni per cui migliaia di lavoratori agricoli, italiani e stranieri, vengono pagati poco e lavorano molte ore. Il modo più corretto per combattere lo sfruttamento consiste nel fare denuncia.

Written By
More from Redazione Read More