Il libro “Sotto Padrone” di Marco Omizzolo in tutte le librerie

PhD in sociologia, presidente della coop. In Migrazione e di Tempi Moderni a.p.s.. Si occupa di studi e ricerche sui servizi sociali, sulle migrazioni e sulla criminalità organizzata.
Condividi
28 novembre 2019
Marco Omizzoloਦੀਨਵੀਂਕਿਤਾਬਲਤੀਨਾਪ੍ਰਾਂਤਵਿੱਚਬਹੁਤਸਾਰੇਭਾਰਤੀਮਜ਼ਦੂਰਾਂਦੇਕੰਮਦੇਸ਼ੋਸ਼ਣਅਤੇਸ਼ੋਸ਼ਣਦੀਸਥਿਤੀਬਾਰੇਸਾਰੇਇਤਾਲਵੀਕਿਤਾਬਾਂਦੀਲਾਇਬਰੇਰੀਵਿੱਚਉਪਲਭਦ ਹੈ।ਇਹਇਕਮਹੱਤਵਪੂਰਣਕਿਤਾਬਹੈਜੋਕਿਭਾਰਤੀਮਜ਼ਦੂਰਾਂਦੀਆਂਹੜਤਾਲਾਂ, ਸ਼ਿਕਾਇਤਾਂ, ਸਾਰਿਆਂਲਈਸ਼ਾਂਤੀ, ਆਜ਼ਾਦੀਅਤੇਨਿਆਂਦੀਦੁਨੀਆਂਬਣਾਉਣਲਈ,ਸ਼ੋਸ਼ਣਅਤੇਅੰਤਰਰਾਸ਼ਟਰੀਤਸਕਰੀਵਿਰੁੱਧਬਗਾਵਤਕਰਨਲਈਭਾਰਤੀਭਾਈਚਾਰੇਦੇਵੱਡੇਉਪਰਾਲੇਦਾਉਲੇਖਕਰਦੀਹੈ।ਕਿਤਾਬ ਦਾ ਨਾਮ "Sotto Padrone" ਹੈ ਅਤੇ ਇਸ ਨੂੰ Felternelli ਦੁਆਰਾ ਪ੍ਰਕਾਸ਼ਤ ਕੀਤਾ ਗਿਆ ਹੈ. ਉਹ ਸਾਰੇ, ਜੋਕਿ ਪੌਂਤੀਨਾ ਖ਼ੇਤਰ ਵਿੱਚ ਮੋਜੂਦ ਠੇਕੇਦਾਰੀ ਦੇ ਵਿਰੁੱਧ ਕੀਤੇ ਵੱਡੇ ਕਾਰਜ, ਖੁੱਲੇ ਹੋਏ ਕਾਨੂੰਨੀ ਕੇਸਾਂ ਦੀ ਸਥਿਤੀ ਬਾਰੇ ਅਤੇ ਸਹਿਯੋਗੀ InMigrazione ,ਲਾਜੀਓ ਦੀ ਭਾਰਤੀ ਕੋਮੁਨਿਟੀ ਅਤੇ Flai Cgil ਦੇ ਸਹਿਜੋਗ ਨਾਲ ਕਿਤਾਬ ਨੂੰ ਜੋਕਿ ਜੋ Marco Omizzolo ਦੁਆਰਾ ਤਿਆਰ ਕੀਤੀ ਗਈ ਹੈ, ਨੂੰ ਜਾਣਨਾ ਚਾਹੁੰਦੇ ਹਨ, ਇਸਨੂੰ ਇੰਟਰਨੈੱਟ ਜਾਂ ਕਿਤਾਬਾਂ ਦੀਆਂ ਦੁਕਾਨਾਂ 'ਤੇ ਖਰੀਦ ਸਕਦੇ ਹਨ। ਅੱਸੀਂ ਤੁਹਾਡਾ ਵੱਡੀ ਗਿਣਤੀ ਵਿੱਚ ਇੰਤਜ਼ਾਰ ਕਰਾਂਗੇ।
https://www.lafeltrinelli.it/libri/omizzolo-marco/sotto-padrone-uomini-donne-e/9788868353605

Leggi anche